ਜੱਚਾ ਬੱਚਾ ਸਿਹਤ ਟੀਮ ਤੁਹਾਨੂੰ ਕਈ ਵਿਸ਼ਿਆਂ 'ਤੇ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ:
-
ਬਾਲ ਸਿਹਤ ਅਤੇ ਵਿਕਾਸ
-
ਪੋਸ਼ਣ
-
ਛਾਤੀ ਦਾ ਦੁੱਧ ਚੁੰਘਾਉਣਾ
-
ਸੌਣਾ ਅਤੇ ਸੈਟਲ ਹੋਣਾ
-
ਮਾਪਿਆਂ ਦੀ ਸਿਹਤ ਅਤੇ ਤੰਦਰੁਸਤੀ; ਪਰਿਵਾਰਕ ਹਿੰਸਾ ਸਮੇਤ
-
ਬਾਲ ਸੁਰੱਖਿਆ ਜਾਗਰੂਕਤਾ
-
ਟੀਕਾਕਰਨ
-
ਬੱਚੇ / ਬੱਚਿਆਂ ਦੇ ਵਿਵਹਾਰਾਂ ਦਾ ਪ੍ਰਬੰਧਨ ਕਰਨਾ
-
ਹੋਰ ਸਹਾਇਤਾ ਸੇਵਾਵਾਂ ਦੇ ਲਿੰਕ ਅਤੇ ਰੈਫਰਲ
-
ਨਵੇਂ ਮਾਪਿਆਂ ਦੇ ਸਮੂਹ
-
ਬੱਚਿਆਂ ਲਈ ਪਲੇਗਰੁੱਪ ਅਤੇ ਗਤੀਵਿਧੀਆਂ