-
ਚਿਰਕਾਲੀਨ ਜਾਂ ਬਾਰ ਬਾਰ ਹੋਣ ਵਾਲੀ ਬਿਮਾਰੀ ਵਾਲੇ ਬੱਚੇ/ਮਾਪੇ
-
ਗੁੰਝਲਦਾਰ ਲੋੜਾਂ ਵਾਲੇ ਬੱਚੇ/ਮਾਪੇ
-
ਅਜਿਹੇ ਬੱਚੇ ਵਾਲੇ ਪਰਿਵਾਰ ਜਿੰਨ੍ਹਾਂ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ ਜਾਂ ਉਹਨਾਂ ਦਾ ਜਨਮ ਸਮੇਂ ਤੋਂ ਪਹਿਲਾਂ ਘੱਟ ਭਾਰ ਵਾਲਾ ਸੀ
-
ਅਪੰਗਤਾ ਵਾਲੇ ਬੱਚੇ
-
ਮਾਨਸਿਕ ਸਿਹਤ ਮਸਲਿਆਂ ਦਾ ਸਾਹਮਣਾ ਕਰ ਰਹੇ ਮਾਪੇ
-
ਉਹ ਪਰਿਵਾਰ ਜੋ ਨੀਂਦ ਅਤੇ ਸੈਟਲ ਹੋਣ ਦੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ ਜਾਂ ਪ੍ਰਭਾਵਿਤ ਹੋ ਰਹੇ ਹਨ
-
ਬੱਚੇ ਦੇ ਵਿਵਹਾਰ / ਵਿਕਾਸ ਦੇ ਸ਼ੰਕੇ
-
ਭੋਜਨ ਦੀਆਂ ਚਿੰਤਾਵਾਂ
-
ਸਮਾਜਿਕ ਅਲੱਗ-ਥਲੱਗ
-
ਮਾਨਸਿਕ ਸਿਹਤ ਚੁਣੌਤੀਆਂ ਵਾਲੇ ਪਰਿਵਾਰਕ ਮੈਂਬਰ
-
ਘਰੇਲੂ ਹਿੰਸਾ ਤੋਂ ਪ੍ਰਭਾਵਿਤ ਪਰਿਵਾਰ
-
ਬੇਘਰੀ ਤੋਂ ਪ੍ਰਭਾਵਿਤ ਪਰਿਵਾਰ
-
ਸ਼ਰਾਬ ਜਾਂ ਹੋਰ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰ।
ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਵਧੀ ਹੋਈ ਸੇਵਾ ਵਾਸਤੇ ਸਿਫਾਰਸ਼ਾਂ ਤੁਹਾਡੀ ਜਣੇਪਾ ਅਤੇ ਬਾਲ ਸਿਹਤ ਨਰਸ ਦੁਆਰਾ ਕੀਤੀਆਂ ਜਾਂਦੀਆਂ ਹਨ।