ਘਰ ਅਤੇ ਭਾਈਚਾਰਕ ਸੰਭਾਲ – MVAC

ਬਜ਼ੁਰਗਾਂ ਦਾ ਪ੍ਰੋਗਰਾਮ


ਅਸੀਂ ਉੱਤਰੀ ਵਿਕਟੋਰੀਆ ਦੇ ਮਰੇ ਵੈਲੀ ਖੇਤਰ ਵਿੱਚ ਆਦਿਵਾਸੀ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਸੇਵਾਵਾਂ ਦੀ ਇੱਕ ਵਿਸ਼ਾਲ ਲੜੀ ਦੀ ਪੇਸ਼ਕਸ਼ ਕਰਦੇ ਹਾਂ। ਇਨ੍ਹਾਂ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸੰਸਾਧਨਾਂ ਅਤੇ ਸੁਵਿਧਾਵਾਂ ਵਿੱਚ ਅਰਲੀ ਲਰਨਿੰਗ ਸੈਂਟਰ, ਜੱਚਾ ਬੱਚਾ ਸਿਹਤ, ਪਰਿਵਾਰ ਸੇਵਾ, ਬਜ਼ੁਰਗਾਂ ਦੀ ਦੇਖਭਾਲ, ਸਿਹਤ ਦੇਖਭਾਲ, ਰਿਹਾਇਸ਼, ਰੋਜ਼ਗਾਰ, ਸਮਾਜਿਕ ਅਤੇ ਭਾਵਨਾਤਮਕ ਤੰਦਰੁਸਤੀ, ਅਤੇ ਮਾਨਸਿਕ ਸਿਹਤ ਆਦਿ ਸ਼ਾਮਲ ਹਨ।


ਸੇਵਾ ਸਥਾਨ

,