ਕੈਪਲ ਟੇਲਕੁਨਾ (ਆਦਿਵਾਸੀ ਸਿਹਤ ਇਕਾਈ) – SHDH

ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੇਵਾਵਾਂ, ਸਿਹਤ ਅਤੇ ਭਾਈਚਾਰਕ ਸੇਵਾਵਾਂ।


ਸਾਡੀ ਆਦਿਵਾਸੀ ਸਿਹਤ ਇਕਾਈ ਨਿਮਨਲਿਖਤ ਪ੍ਰਦਾਨ ਕਰਦੀ ਹੈ:

  • ATSI ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਸਹਾਇਤਾ ਜਿੰਨ੍ਹਾਂ ਨੂੰ SHDH ਸੇਵਾਵਾਂ ਤੱਕ ਪਹੁੰਚ ਕਰਨ ਦੀ ਲੋੜ ਹੈ ਚਾਹੇ ਉਹ ਇੱਕ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ ਵਜੋਂ ਹੋਵੇ ਜਾਂ ਬਾਹਰੀ ਮਰੀਜ਼ ਵਜੋਂ।

  • ਇਹਨਾਂ ਸਹਾਇਤਾ ਵਿੱਚੋਂ ਕੁਝ ਕੁ ਵਿੱਚ SHDH ਪ੍ਰੋਗਰਾਮਾਂ, ਸੇਵਾਵਾਂ ਅਤੇ ਲੋੜੀਂਦੀਆਂ ਚੀਜ਼ਾਂ ਤੱਕ ਪਹੁੰਚ ਕਰਨ ਬਾਰੇ ਜਾਣਕਾਰੀ ਸ਼ਾਮਲ ਹੋ ਸਕਦੀ ਹੈ।



ਸੇਵਾ ਸਥਾਨ

, , , , , , , ,