ਅਪੰਗਤਾਵਾਂ ਵਾਲੇ ਬੱਚਿਆਂ ਲਈ ਉਪਲਬਧ ਕਨੂੰਨੀ ਅਧਿਕਾਰਾਂ ਅਤੇ ਸੁਰੱਖਿਆਵਾਂ ਨੂੰ ਸਮਝਣ ਵਿੱਚ ਪਰਿਵਾਰਾਂ ਦੀ ਮਦਦ ਕਰਨ 'ਤੇ ਧਿਆਨ ਕੇਂਦਰਤ ਕਰਦਾ ਹੈ। ਇਸਦਾ ਉਦੇਸ਼ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਇਹਨਾਂ ਅਧਿਕਾਰਾਂ ਦੇ ਗਿਆਨ ਨਾਲ ਸ਼ਕਤੀਸ਼ਾਲੀ ਬਣਾਉਣਾ ਹੈ ਤਾਂ ਜੋ ਉਹ ਬੱਚਿਆਂ ਦੀ ਤੰਦਰੁਸਤੀ ਅਤੇ ਬਰਾਬਰ ਅਧਿਕਾਰਾਂ ਵਾਸਤੇ ਅਸਰਦਾਰ ਤਰੀਕੇ ਨਾਲ ਵਕਾਲਤ ਕਰ ਸਕਣ।
ਬੱਚਿਆਂ ਵਾਸਤੇ ਅਧਿਕਾਰਾਂ ਅਤੇ ਕਨੂੰਨਾਂ ਨੂੰ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਨ ਲਈ ਹੇਠਾਂ ਦਿੱਤਾ ਲਿੰਕ ਦੇਖੋ।